ਖਾਸ ਖ਼ਬਰਰਾਸ਼ਟਰੀਗ੍ਰੇਟਰ ਨੋਇਡਾ ‘ਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮਚਿਆ ਹੜਕਪ; ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀCurrent UpdatesDecember 18, 2024 December 18, 2024 ਗ੍ਰੇਟਰ ਨੋਇਡਾ : ਗ੍ਰੇਟਰ ਨੋਇਡਾ ‘ਚ ਬਿਸਰਖ ਕੋਤਵਾਲੀ ਇਲਾਕੇ ਦੇ ਗ੍ਰੇਟਰ ਨੋਇਡਾ ਵੈਸਟ ਸਥਿਤ ਪੈਸੀਫਿਕ ਵਰਲਡ ਸਕੂਲ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ।...
ਖਾਸ ਖ਼ਬਰਚੰਡੀਗੜ੍ਹ‘ਅਦਾਲਤ ਦੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲ੍ਹੇ ਹਨ’, ਕਿਸਾਨਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਕਿਹਾ; ਪੰਜਾਬ ਸਰਕਾਰ ਨੂੰ ਵੀ ਦਿੱਤੀਆਂ ਹਦਾਇਤਾਂCurrent UpdatesDecember 18, 2024 December 18, 2024 ਚੰਡੀਗੜ੍ਹ : ਐੱਮ.ਐੱਸ.ਪੀ ਸਮੇਤ ਕਈ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਮਾਮਲੇ ‘ਚ ਬੁੱਧਵਾਰ ਨੂੰ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਪੰਜਾਬ ਸਰਕਾਰ...
ਖਾਸ ਖ਼ਬਰਪੰਜਾਬਸਾਲਾ-ਸਾਲੀ ਕਹਿਣਾ ਮਲਵੱਈਆਂ ਦੀ ਭਾਸ਼ਾ ‘ਚ ਸ਼ਾਮਲ, ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ- ਅਕਾਲੀ ਆਗੂ ਕਰਵਾ ਰਹੇ ਮੇਰੀ ਕਿਰਦਾਰਕੁਸ਼ੀCurrent UpdatesDecember 18, 2024 December 18, 2024 ਬਠਿੰਡਾ : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋ ਦਸੰਬਰ ਨੂੰ ਹੋਏ ਪੰਜ...
ਖਾਸ ਖ਼ਬਰਮਨੋਰੰਜਨਅਕਸ਼ੈ ਕੁਮਾਰ ਨੇ ਪੂਰੀ ਕੀਤੀ ਸਕਾਈ ਫੋਰਸ ਦੀ ਸ਼ੂਟਿੰਗ, ਇਸ ਐਕਸ ਕਪਲ ਨੂੰ ਅਦਾਕਾਰ ਲਿਆਏ ਫਿਲਮ ‘ਚCurrent UpdatesDecember 18, 2024 December 18, 2024 ਨਵੀਂ ਦਿੱਲੀ : ਅਕਸ਼ੈ ਕੁਮਾਰ ਦੀ ਬਹੁਤ ਉਡੀਕੀ ਜਾ ਰਹੀ ਐਕਸ਼ਨ ਥ੍ਰਿਲਰ ਫਿਲਮ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ਨੂੰ ਸੰਦੀਪ ਕੇਵਲਾਨੀ...
ਖਾਸ ਖ਼ਬਰਮਨੋਰੰਜਨ‘ਮੈਂ ਹੈਰਾਨ ਹਾਂ ਇੰਨਾ ਸਮਾਂ ਲੱਗਾ’, ਸੋਨਾਕਸ਼ੀ ਸਿਨਹਾ ਦੇ ਪਲਟਵਾਰ ‘ਤੇ ਆਇਆ ਮੁਕੇਸ਼ ਖੰਨਾ ਦਾ ਮਾਫ਼ੀਨਾਮਾCurrent UpdatesDecember 18, 2024 December 18, 2024 ਨਵੀਂ ਦਿੱਲੀ :ਟੀਵੀ ਦੇ ਸ਼ਕਤੀਮਾਨ ਯਾਨੀ ਮੁਕੇਸ਼ ਖੰਨਾ ਇਨ੍ਹੀਂ ਦਿਨੀਂ ਮੁੜ ਵਿਵਾਦਾਂ ‘ਚ ਘਿਰਦੇ ਨਜ਼ਰ ਆ ਰਹੇ ਹਨ। ਰਣਵੀਰ ਸਿੰਘ ‘ਤੇ ਕਈ ਵਾਰ ਟਿੱਪਣੀ ਕਰਨ...
ਖਾਸ ਖ਼ਬਰਰਾਸ਼ਟਰੀਬੰਗਲਾਦੇਸ਼ ਦੇ ਸਮਰਥਨ ‘ਚ ਬੈਗ ਲੈ ਕੇ ਅੱਜ ਸੰਸਦ ਪਹੁੰਚੀ ਪ੍ਰਿਅੰਕਾ, ਕੱਲ੍ਹ ਚੁੱਕਿਆ ਸੀ ਫਲਸਤੀਨ ਦਾ ਮੁੱਦਾCurrent UpdatesDecember 17, 2024 December 17, 2024 ਨਵੀਂ ਦਿੱਲੀ : ਕਾਂਗਰਸ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਸੋਮਵਾਰ ਨੂੰ ਫਲਸਤੀਨ ਦੇ ਸਮਰਥਨ ‘ਚ ਬੈਗ ਲੈ ਕੇ ਸੰਸਦ ਪਹੁੰਚੀ ਸੀ, ਜਿਸ ਤੋਂ ਬਾਅਦ ਭਾਜਪਾ ਨੇ...
ਖਾਸ ਖ਼ਬਰਰਾਸ਼ਟਰੀ‘ਇੱਕ ਦੇਸ਼, ਇੱਕ ਚੋਣ’ ਬਿੱਲ ‘ਤੇ ਲੋਕ ਸਭਾ ‘ਚ ਹੋਈ ਵੋਟਿੰਗ, ਪੜ੍ਹੋ ਪੱਖ ਤੇ ਵਿਰੋਧ ‘ਚ ਕਿੰਨੀਆਂ ਪਈਆਂ ਵੋਟਾਂCurrent UpdatesDecember 17, 2024 December 17, 2024 ਨਵੀਂ ਦਿੱਲੀ-‘ਇੱਕ ਦੇਸ਼, ਇੱਕ ਚੋਣ’ ਸੰਵਿਧਾਨ (129ਵੀਂ ਸੋਧ) ਬਿੱਲ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਹੈ। ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਇਸ ਦੀ...
ਖਾਸ ਖ਼ਬਰਮਨੋਰੰਜਨPunjab ਗਲਤ ਲਿਖਣ ‘ਤੇ ਟ੍ਰੋਲ ਹੋਣ ‘ਤੇ ਦਿਲਜੀਤ ਦੋਸਾਂਝ ਨੂੰ ਆਇਆ ਗੁੱਸਾ, ਸਾਜ਼ਿਸ਼ਕਾਰਾਂ ਨੂੰ ਦਿੱਤਾ ਕਰਾਰਾ ਜਵਾਬCurrent UpdatesDecember 17, 2024 December 17, 2024 ਨਵੀਂ ਦਿੱਲੀ : ਪੰਜਾਬੀ ਗਾਇਕ ਦਿਲਜੀਤ ਦੁਸਾਂਝ ਇਨ੍ਹੀਂ ਦਿਨੀਂ ਆਪਣੇ ‘ਦਿਲ-ਲੁਮੀਨੇਟ’ ਟੂਰ ਨੂੰ ਲੈ ਕੇ ਸੁਰਖੀਆਂ ‘ਚ ਹਨ। ਗਾਇਕ ਦੇ ਪ੍ਰਸ਼ੰਸਕ ਉਸ ਦੇ ਸਮਾਰੋਹ ਨੂੰ...
ਖਾਸ ਖ਼ਬਰਮਨੋਰੰਜਨ‘ਜੇ ਮੈਂ ਦੋਸ਼ੀ ਹਾਂ ਤਾਂ…’, Raj Kundra ਨੇ ਤਿੰਨ ਸਾਲ ਬਾਅਦ ਐਡਲਟ ਫਿਲਮ ਮਾਮਲੇ ‘ਤੇ ਤੋੜੀ ਚੁੱਪੀ, ਇਸ ਨੂੰ ਦੱਸਿਆ ਸਾਜ਼ਿਸ਼Current UpdatesDecember 17, 2024 December 17, 2024 ਨਵੀਂ ਦਿੱਲੀ : ਸਾਲ 2021 ‘ਚ ਰਾਜ ਕੁੰਦਰਾ ‘ਤੇ ਐਡਲਟ ਫਿਲਮ ਮੇਕਿੰਗ ਐਪ ਕਨੈਕਸ਼ਨ ‘ਚ ਸ਼ਾਮਲ ਹੋਣ ਦਾ ਦੋਸ਼ ਲੱਗਾ ਸੀ, ਜਿਸ ਕਾਰਨ ਉਨ੍ਹਾਂ ਨੂੰ ਜੇਲ੍ਹ...
ਖਾਸ ਖ਼ਬਰਮਨੋਰੰਜਨਜ਼ਾਕਿਰ ਹੁਸੈਨ ਦੇ ਦੇਹਾਂਤ ਤੋਂ ਦੁਖੀ ਏ ਆਰ ਰਹਿਮਾਨ, ਉਸਤਾਦ ਨਾਲ ਇਹ ਕੰਮ ਰਹਿ ਗਿਆ ਅਧੂਰਾ, ਕਿਹਾ- ‘ਮੈਨੂੰ ਅਫਸੋਸ ਹੈ’Current UpdatesDecember 17, 2024 December 17, 2024 ਨਵੀਂ ਦਿੱਲੀ। ਤਬਲਾ ਵਾਦਨ ਨੂੰ ਗਲੋਬਲ ਪੱਧਰ ਤੱਕ ਪਹੁੰਚਾਉਣ ਵਾਲੇ ਜ਼ਾਕਿਰ ਹੁਸੈਨ ਦਾ 73 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਦੋ ਹਫ਼ਤਿਆਂ ਤੋਂ ਸੈਨ...